written by | October 11, 2021

ਪਲਾਸਟਿਕ ਨਿਰਮਾਣ ਦਾ ਕਾਰੋਬਾਰ

×

Table of Content

ਪਲਾਸਟਿਕ ਬਨਾਉਣ ਦਾ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ

ਅੱਜਕਲ ਪਲਾਸਟਿਕ ਦਾ ਇਸਤੇਮਾਲ ਬਹੁਤ ਵੱਧ ਗਿਆ ਹੈ ਵੱਧਦੇ ਇਸਤੇਮਾਲ ਦਾ ਮਤਲਬ ਹੈ ਡਿਮਾਂਡ ਵਿੱਚ ਵਾਧਾ 

ਕਿਸੇ ਚੀਜ਼ ਦੀ ਮੰਗ ਵਿੱਚ ਜੇ ਵਾਧਾ ਹੁੰਦਾ ਹੈ ਤਾਂ ਮਤਲਬ ਉਸ ਚੀਜ਼ ਦਾ ਬਿਜਨੈਸ ਕਰਨਾ ਬਹੁਤ ਹੀ ਫਾਇਦੇਮੰਦ ਕਦਮ ਹੋਏਗਾ ਪਲਾਸਟਿਕ ਦਾ ਬਿਜਨੈਸ ਕਰਨਾ ਅੱਜ ਦੇ ਦੌਰ ਵਿੱਚ ਬਹੁਤ ਹੀ ਜਿਆਦਾ ਫਾਇਦੇ ਵਾਲਾ ਬਿਜਨੈਸ ਹੋ ਸਕਦਾ ਹੈ ਜੇਕਰ ਤੁਸੀਂ ਵੀ ਸੋਚ ਰਹੇ ਹੋ ਪਲਾਸਟਿਕ ਦਾ ਬਿਜਨੈਸ ਸ਼ੁਰੂ ਕਰਨਾ ਪਰ ਮਨ ਵਿੱਚ ਬਹੁਤ ਸਾਰੇ ਸਵਾਲ ਹਨ ਕਿ ਪਲਾਸਟਿਕ ਬਣਾਉਣ ਦਾ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸਫਲ ਬਨਾਉਣ ਵਾਸਤੇ ਕਿਸ ਕਿਸ ਚੀਜ਼ ਦਾ ਧਿਆਨ ਰੱਖਣਾ ਪਏਗਾ ਤੇ ਆਉ ਜਾਣਦੇ ਹਾਂ ਕਿ ਪਲਾਸਟਿਕ ਬਣਾਉਣ ਦਾ ਬਿਜਨੈਸ ਸ਼ੁਰੂ ਕਰਕੇ ਕਿਵ਼ੇਂ ਸਫਲ ਬਣਾਇਆ ਜਾ ਸਕਦਾ ਹੈ 

ਪਲਾਸਟਿਕ ਬਣਾਉਣ ਦੇ ਵਪਾਰ ਵਾਸਤੇ ਬਿਜਨੈਸ ਪਲਾਨ

ਕਿਸੇ ਵੀ ਵਪਾਰ ਨੂੰ ਸਫਲ ਬਨਾਉਣ ਵਾਸਤੇ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਅਸੀਂ ਕਰਨ ਕੀ ਜਾ ਰਹੇ ਹਾਂ ਇਸ ਵਾਸਤੇ ਅਸੀਂ ਆਪਣੇ ਬਿਜਨੈਸ ਦਾ ਇੱਕ ਖ਼ਾਕਾ ਤਿਆਰ ਕਰਦੇ ਹਾਂ  ਜਿਸ ਵਿੱਚ ਉਹ ਸਭ ਹੁੰਦਾ ਹੈ ਜੋ ਅਸੀਂ ਬਿਜਨੈਸ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੇ ਤੁਸੀਂ ਪਹਿਲਾਂ ਕਦੇ ਕੋਈ ਕਾਰੋਬਾਰੀ ਯੋਜਨਾ ਤਿਆਰ ਨਹੀਂ ਕੀਤੀ, ਤਾਂ ਇਹ ਕੰਮ ਬਹੁਤ ਮੁਸ਼ਕਿਲ ਹੋ ਸਕਦਾ ਹੈ 

ਪਰ ਚੰਗੀ ਖ਼ਬਰ ਇਹ ਹੈ ਕਿ ਕੁੱਝ ਗੱਲਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਬਿਜਨੈਸ ਸ਼ੁਰੂ ਕਰਨ ਵਾਲਾ ਬੰਦਾ ਬਿਜਨੈਸ ਯੋਜਨਾ ਆਸਾਨੀ ਨਾਲ ਤੈਆਰ ਕਰ ਸਕਦਾ ਹੈਤੁਸੀਂ ਵੇਖੋਗੇ ਕਿ ਇੱਕ ਕਾਰੋਬਾਰੀ ਯੋਜਨਾ ਸਿਰਫ ਇਹ ਦੱਸਦੀ ਹੈ ਕਿ ਤੁਹਾਡਾ ਪਲਾਸਟਿਕ ਦਾ ਸਮਾਣ ਕਿੱਥੇ ਜਾਂਦਾ ਹੈ ਅਤੇ ਤੁਸੀਂ ਉੱਥੇ ਉਸ ਸਮਾਣ ਨੂੰ ਕਿਵੇ ਭੇਜ ਸਕਦੇ ਹੋ

ਪਲਾਸਟਿਕ ਬਨਾਉਣ ਦੇ ਬਿਜਨੈਸ ਸ਼ੁਰੂ ਕਰਨ ਵਾਸਤੇ ਨਿਵੇਸ਼

ਤੁਹਾਡੇ ਫੋਕਸ ਤੇ ਨਿਰਭਰ ਕਰਦਿਆਂ, ਘੱਟ ਨਿਵੇਸ਼ ਨਾਲ ਪਲਾਸਟਿਕ ਦੇ ਕਾਰੋਬਾਰ ਵਿੱਚ ਸ਼ੁਰੂਆਤ ਕਰਨਾ ਸੰਭਵ ਹੈ ਜੇ ਤੁਹਾਨੂੰ ਕਿਸੇ ਕਿਸਮ ਦੇ ਫੋਰਮ ਦੀ ਜ਼ਰੂਰਤ ਹੋਏਗੀ, ਜਿਵੇਂ ਕਿ ਇੱਕ ਵੈਬਸਾਈਟ ਜਾਂ ਔਨਲਾਈਨ ਵਿਕਲਪਾਂ ਤੱਕ ਪਹੁੰਚਪਲਾਸਟਿਕ ਬਨਾਉਣ ਲਈ ਜੋ ਉਪਕਰਨ ਲੱਗਣਗੇ ਉਹਨਾਂ ਦਾ ਖਰਚਾ ਵੀ ਨਿਵੇਸ਼ ਵਿੱਚ ਜੋੜ ਲੈਣਾ ਪਏਗਾ 

ਵਿੱਤ ਪ੍ਰਬੰਧਨ

ਬਿਜਨੈਸ ਸ਼ੁਰੂ ਕਰਨ ਵਾਸਤੇ ਤੁਹਾਨੂੰ ਕਿੰਨੇ ਪੈਸੇ ਦੀ ਜਰੂਰਤ ਪਵੇਗੀ ਅਤੇ ਤੁਹਾਡੇ ਕੋਲ ਕਿੰਨੇ ਪੈਸੇ ਹੋਣੇ ਚਾਹੀਦੇ ਹਨ ਬਿਜਨੈਸ ਸ਼ੁਰੂ ਕਰਨ ਤੋਂ ਬਾਅਦ ਤਾਂ ਜੋ ਬਿਜਨੈਸ ਚਲਦਾ ਰਹੇ ਕਿਓਂਕਿ ਮੁਨਾਫ਼ਾ ਆਉਣ ਵਿੱਚ ਥੋੜਾ ਸਮਾਂ ਲਗ ਸਕਦਾ ਹੈ ਵਿੱਤ ਕੋਟੇ ਨੂੰ ਮਜਬੂਤ ਬਨਾਉਣ ਵਾਸਤੇ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲੈ ਸਕਦੇ ਹੋ ਤੁਸੀਂ ਬੈੰਕ ਤੋਂ ਲੋਨ ਲੈ ਕੇ ਵੀ ਕੰਮ ਸ਼ੁਰੂ ਕਰ ਸਕਦੇ ਹੋ 

ਲੋੜਵੰਦ ਉਪਕਰਨਾਂ ਦੀ ਲਿਸਟ

ਤੁਹਾਨੂੰ ਇਹ ਯੋਜਨਾ ਬਣਾ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਆਪ ਦੇ ਬਿਜਨੈਸ ਵਿੱਚ ਪਲਾਸਟਿਕ ਬਣਾਉਣ  ਲਈ ਕਿਸ ਕਿਸ ਉਪਕਰਨ ਦੀ ਲੋੜ ਹੈ ਇਹ ਸਾਰੇ ਉਪਕਰਨ ਤੁਸੀਂ ਕਿਥੋਂ ਲੈ ਕੇ ਆਓਗੇ ਅਤੇ ਇਹਨਾਂ ਨੂੰ ਲੈ ਕੇ ਆਉਣ ਵਿੱਚ ਕਿੰਨਾ ਖਰਚ ਆਏਗਾ 

ਇਸ ਖਰਚ ਨੂੰ ਆਪਣੇ ਸ਼ੁਰੂਵਾਤੀ ਪਲਾਨ ਦੇ ਵਿੱਤ ਪ੍ਰਬੰਧਨ ਵਿੱਚ ਜੋੜਨਾ ਬਹੁਤ ਜਰੂਰੀ ਹੈ

ਇਕ ਅਕਾਊਂਟੈਂਟ ਨਾਲ ਆਪਣੀ ਕਾਰੋਬਾਰੀ ਯੋਜਨਾ ਨੂੰ ਚੈੱਕ ਕਰੋ

ਉਨ੍ਹਾਂ ਨੂੰ ਵਾਧੂ ਖਰਚਿਆਂ ਨੂੰ ਲੱਭਣ ਲਈ ਤਿਆਰ ਰਹੋ ਜਿਨ੍ਹਾਂ ਨੂੰ ਤੁਸੀਂ ਨਜ਼ਰ ਅੰਦਾਜ਼ ਕੀਤਾ ਹੈ ਇੱਕ ਅਕਾਊਂਟੈਂਟ ਤੁਹਾਨੂੰ ਇਸ ਬਾਰੇ ਸਲਾਹ ਵੀ ਦੇ ਸਕਦਾ ਹੈ ਕਿ ਕਿਵੇਂ ਇੱਕ ਸ਼ੁਰੂਆਤੀ ਬਿਜਨੈਸ ਦੀਆਂ ਕੀਮਤਾਂ ਤੁਹਾਡੇ ਟੈਕਸ ਰਿਟਰਨਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ

ਆਪਣੇ ਬਿਜਨੈਸ ਨੂੰ ਕਨੂੰਨ ਅਨੂਕੂਲ ਬਨਾਉਣਾ

ਤੁਹਾਨੂੰ ਆਪਣਾ ਪਲਾਸਟਿਕ ਦਾ ਬਿਜਨੈਸ ਕਨੂੰਨੀ ਤੌਰ ਤੇ ਸਹੀ ਬਨਾਉਣ ਦੀ ਲੋੜ ਹੋਏਗੀ ਇਸ ਲਈ ਤੁਸੀਂ ਆਪਣੇ ਇਲਾਕੇ ਦੇ ਸਰਕਾਰੀ ਦਫਤਰਾਂ ਤੋਂ ਫਾਰਮਾਂ ਵਾਸਤੇ ਪੁੱਛ ਸਕਦੇ ਹੋ ਆਪਣਾ ਬਿਜਨੈਸ ਰਜਿਸਟਰ ਕਰਨਾ ਪਏਗਾ ਅਤੇ ਟੈਕਸ ਵੀ ਸਮੇਂ ਸਮੇਂ ਤੇ ਸਹੀ ਤਰ੍ਹਾਂ ਭਰਨਾ ਪਏਗਾ 

ਆਪਣੇ ਬਿਜਨੈਸ ਵਾਸਤੇ ਮਾਰਕਿਟ ਅਤੇ ਗਾਹਕਾਂ ਦੀ ਖੋਜ

ਤੁਸੀਂ ਕਿਸ ਕਿਸਮ ਦਾ ਪਲਾਸਟਿਕ ਬਣਾਉਣਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ? ਇਸ ਤੋਂ ਇਲਾਵਾ, ਉਦਯੋਗ ਜਾਂ ਤੁਹਾਡੇ ਸਥਾਨਕ ਭਾਈਚਾਰੇ ਨੂੰ ਅਸਲ ਵਿਚ ਕਿਸ ਕਿਸਮ ਦੀ ਸੇਵਾਵਾਂ ਦੀ ਜ਼ਰੂਰਤ ਹੈ ?

ਜਦੋਂ ਤੁਸੀਂ ਇਹ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਸਭ ਤੋਂ ਮਹੱਤਵਪੂਰਣ ਚੀਜ਼ ਇਹ ਹੈ ਕਿ ਇੱਕ ਕੀਮਤੀ ਸੇਵਾ ਪ੍ਰਦਾਨ ਕੀਤੀ ਜਾਏਆਪਣੇ ਸਥਾਨਕ ਲੋਕਾਂ ਬਾਰੇ ਵੀ ਸੋਚੋਕੀ ਉਨ੍ਹਾਂ ਨੂੰ ਕਿਸੇ ਖਾਸ ਚੀਜ਼ ਦੀ ਜ਼ਰੂਰਤ ਹੈ ? ਇਸ ਲਈ ਮਾਰਕਿਟ ਦੀ ਖੋਜ ਕਰੋ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਲੋਕ ਕਿ ਚਾਹੁੰਦੇ ਹਨ ਅਤੇ ਇਹ ਵੀ ਪਤਾ ਲੱਗੇਗਾ ਕਿ ਮਾਰਕਿਟ ਵਿੱਚ ਤੁਹਾਡੇ ਮੁਕਾਬਲੇਬਾਜ਼ ਕੌਣ ਹਨ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਪਲਾਸਟਿਕ ਬਨਾਉਣਾ ਵਾਲਿਆਂ ਦੀ ਜਾਣਕਾਰੀ ਜਰੂਰ ਲੈ ਲਓ ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਆਪਣੀ ਸੇਵਾ ਦਾ ਕੀ ਮੁੱਲ ਲੈ ਰਹੇ ਨੇ ਇਸ ਨਾਲ ਤੁਹਾਨੂੰ ਆਪਣੇ ਪਲਾਸਟਿਕ ਬਿਜਨੈਸ ਦੀਆਂ ਸੇਵਾਵਾਂ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ ਤੁਸੀਂ ਘੱਟ ਮੁੱਲ ਤੇ ਵਧੀਆ ਸੇਵਾ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਵੱਲ ਖਿੱਚ ਸਕਦੇ ਹੋ

ਪਲਾਸਟਿਕ ਬਿਜਨੈਸ ਦੀ ਮਾਰਕੀਟਿੰਗ

ਕਿਸੇ ਵੀ ਬਿਜਨੈਸ ਨੂੰ ਸਫਲ ਬਨਾਉਣ ਵਾਸਤੇ ਮਾਰਕੀਟਿੰਗ ਦਾ ਬਹੁਤ ਵੱਡਾ ਹੱਥ ਹੋ ਸਕਦਾ ਹੈ ਜਿਨ੍ਹਾਂ ਚਿਰ ਲੋਕਾਂ ਨੂੰ ਤੁਹਾਡੇ ਬਿਜਨੈਸ ਬਾਰੇ ਪਤਾ ਨਹੀਂ ਲਗੇਗਾ ਓਹਨਾ ਚਿਰ ਕੋਈ ਗਾਹਕ ਤੁਹਾਡੇ ਪਲਾਸਟਿਕ ਦੇ ਸਮਾਣ ਨੂੰ ਲੈਣ ਵਾਸਤੇ ਕਿਵੇਂ ਆਏਗਾ ਲੋਕਾਂ ਨੂੰ ਬਿਜਨੈਸ ਬਾਰੇ ਦੱਸਣਾ ਬਹੁਤ ਜਰੂਰੀ ਹੈ ਇਸ ਲਈ ਬਿਜਨੈਸ ਮਾਰਕੀਟਿੰਗ ਕਰਨੀ ਪਏਗੀ ਮਾਰਕੀਟਿੰਗ ਕਰਨ ਵਾਸਤੇ ਤੁਸੀਂ ਲੋਕਲ ਅਖਬਾਰ ਦੀ ਮਦਦ ਲੈ ਕੇ ਉਸ ਵਿੱਚ ਆਪਣੀ ਮਸ਼ਹੂਰੀ ਦੇ ਸਕਦੇ ਹੋ ਤੁਸੀਂ ਆਪਣੇ ਬਿਜਨੈਸ ਦੀ ਆਨਲਾਈਨ ਮਾਰਕੀਟਿੰਗ ਵੀ ਕਰ ਸਕਦੇ ਹੋ 

ਕੰਪਨੀਆਂ ਨਾਲ ਕੰਟਰੈਕਟ

ਪਲਾਸਟਿਕ ਦੀ ਅਪੁਰਤੀ ਲਈ ਵੱਖ ਵੱਖ ਕੰਪਨੀਆਂ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਵਧੀਆ ਗੁਣਤਾ ਵਾਲੀ ਪਲਾਸਟਿਕ ਗਾਹਕਾਂ ਨੂੰ ਦੇ ਸਕੋ ਇਸ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਓਂਕਿ ਸੁਪਲਾਇਰ ਦੇ ਨਾਲ ਨਾਲ ਸਾਨੂੰ ਕੰਪਨੀਆਂ ਦਾ ਵੀ ਕੰਟਰੈਕਟ ਵੀ ਲੈਣਾ ਜਰੂਰੀ ਹੈ ਤਾਂ ਜੋ ਅਸੀਂ ਗਾਹਕਾਂ ਨੂੰ ਕਵਾਲਿਟੀ ਦੇ ਨਾਲ ਨਾਲ ਅਲੱਗ ਅਲੱਗ ਕਿਸਮਾਂ ਦੀ ਪਲਾਸਟਿਕ ਵੀ ਦੇ ਸਕੀਏ ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ

ਉਮੀਦ ਹੈ ਇਸ ਲੇਖ ਰਾਹੀਂ ਤੁਹਾਨੂੰ ਪਲਾਸਟਿਕ ਬਨਾਉਣ ਦੇ ਬਿਜਨੈਸ ਬਾਰੇ ਸਹੀ ਜਾਨਕਰੀ ਮਿਲੀ ਹੋਏਗੀ ਇਸ ਜਾਨਕਰੀ ਦਾ ਇਸਤੇਮਾਲ ਕਰਕੇ ਤੁਸੀਂ ਆਪਣਾ ਬਿਜਨੈਸ ਸ਼ੁਰੂ ਕਰ ਸਕਦੇ ਹੋ ਅਤੇ ਆਪਣੇ ਬਿਜਨੈਸ ਨੂੰ ਸਫਲ ਵੀ ਬਣਾ ਸਕਦੇ ਹੋ

ਬੇਦਾਅਵਾ :
ਇਸ ਵੈੱਬਸਾਈਟ ਤੇ ਪ੍ਰਦਾਨ ਕੀਤੀ ਗਈ ਜਾਣਕਾਰੀ, ਉਤਪਾਦ ਅਤੇ ਸੇਵਾਵਾਂ ਬਿਨਾਂ ਕਿਸੇ ਵਾਰੰਟੀ ਜਾਂ ਪ੍ਰਤੀਨਿਧਤਾ, ਸਮੀਕਰਨ ਜਾਂ ਸੁਝਾਅ ਤੋਂ ਬਿੰਨਾ "ਜਿਵੇਂ ਹੈ" ਅਤੇ "ਜਿਵੇਂ ਉਪਲੱਬਧ ਹਨ" ਆਧਾਰ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Khatabook ਬਲੌਗ ਸਿਰਫ਼ ਵਿੱਤੀ ਉਤਪਾਦਾਂ ਅਤੇ ਸੇਵਾਵਾਂ ਦੀ ਵਿਦਿਅਕ ਵਿਚਾਰ-ਵਟਾਂਦਰਾ ਲਈ ਹਨ। Khatabook ਇਹ ਗਾਰੰਟੀ ਨਹੀਂ ਦਿੰਦਾ ਕਿ ਉਹਨਾਂ ਵੱਲੋ ਪ੍ਰਦਾਨ ਕੀਤੀ ਸੇਵਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਜਾਂ ਇਹ ਬਿੰਨਾ ਕਿਸੇ ਵਿਘਨ ਤੋਂ, ਸਮੇਂ ਸਿਰ ਅਤੇ ਸੁਰੱਖਿਅਤ ਹੋਵੇਗੀ, ਅਤੇ ਦਿੱਕਤਾ ਜੇਕਰ ਕੋਈ ਆਉਂਦੀਆ ਹਨ, ਨੂੰ ਠੀਕ ਕੀਤਾ ਜਾਵੇਗਾ। ਇੱਥੇ ਮੌਜੂਦਾ ਸਮੱਗਰੀ ਅਤੇ ਜਾਣਕਾਰੀ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਕੋਈ ਵੀ ਕਾਨੂੰਨੀ, ਵਿੱਤੀ ਜਾਂ ਕਾਰੋਬਾਰੀ ਫੈਸਲੇ ਲੈਣ ਦੇ ਲਈ ਉਪਲੱਬਧ ਜਾਣਕਾਰੀ ਤੇ ਭਰੋਸਾ ਕਰਨ ਤੋਂ ਪਹਿਲਾਂ ਕਿਸੇ ਪੇਸ਼ੇਵਰ(ਪ੍ਰੋਫੈਸ਼ਨਲ) ਨਾਲ ਸਲਾਹ-ਮਸ਼ਵਰਾ ਕਰ ਲਓ। ਇਸ ਜਾਣਕਾਰੀ ਨੂੰ ਆਪਣੇ ਜਿੰਮੇਵਾਰੀ ਤੇ ਵਰਤੋਂ। Khatabook ਵੈੱਬਸਾਈਟ ਤੇ ਮੌਜੂਦ ਕਿਸੇ ਵੀ ਨਕਲੀ, ਗਲਤ ਜਾਂ ਅਧੂਰੀ ਜਾਣਕਾਰੀ ਲਈ ਜੁੰਮੇਵਾਰ ਨਹੀਂ ਹੋਵੇਗੀ। ਹਾਲਾਂਕਿ ਇਹ ਸੁਨਿਸ਼ਚਿਤ ਕਰਨ ਲਈ ਹਰ ਮੁਨਾਸਿਬ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵੈੱਬਸਾਈਟ ਵਿੱਚ ਮੌਜੂਦ ਜਾਣਕਾਰੀ ਅੱਪਡੇਟ ਕੀਤੀ ਗਈ ਹੋਵੇ, ਉਚਿਤ ਅਤੇ ਸਹੀ ਹੋਵੇ, Khatabook ਕਿਸੇ ਵੀ ਉਦੇਸ਼ ਲਈ ਵੈੱਬਸਾਈਟ ਤੇ ਸ਼ਾਮਲ ਵੈੱਬਸਾਈਟ ਜਾਂ ਜਾਣਕਾਰੀ, ਉਤਪਾਦ, ਸੇਵਾਵਾਂ ਜਾਂ ਸੰਬੰਧਿਤ ਗ੍ਰਾਫਿਕਸ ਦੇ ਸੰਬੰਧ ਵਿੱਚ ਇਸ ਦੇ ਸੰਪੂਰਨ ਹੋਣ ਦੀ ,ਭਰੋਸੇਯੋਗ, ਬਿਲਕੁਲ ਸਹੀ ਹੋਣ, ਉਚਿਤ ਹੋਣ ਜਾਂ ਇਸ ਦੀ ਉਪਲੱਬਧਤਾ ਦੀ ਕੋਈ ਗਾਰੰਟੀ ਨਹੀਂ ਦਿੰਦੀ। Khatabook ਕਿਸੇ ਤਕਨੀਕੀ ਖਰਾਬੀ ਜਾਂ ਕਿਸੇ ਹੋਰ ਕਾਰਨ ਵੈੱਬਸਾਈਟ ਦੇ ਅਸਥਾਈ ਤੌਰ ਤੇ ਉਪਲੱਬਧ ਨਾ ਹੋਣ ਲਈ, ਆਪਣੀ ਪਹੁੰਚ ਤੋਂ ਬਾਹਰ ਅਤੇ ਇਸ ਵੈਬਸਾਈਟ ਦੀ ਵਰਤੋਂ ਜਾਂ ਇਸ ਦਾ ਉਪਯੋਗ, ਜਾਂ ਕਿਸੇ ਕਾਰਨ ਇਸ ਵੈਬਸਾਈਟ ਦੀ ਵਰਤੋਂ ਨਾ ਕਰਨ ਜਾਂ ਇਸ ਦਾ ਉਪਯੋਗ ਕਰਨ ਵਿੱਚ ਅਸਮਰੱਥਾ ਦੇ ਨਤੀਜੇ ਦੇ ਵਜੋਂ ਕਿਸੇ ਵੀ ਹਾਨੀ ਜਾਂ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵੇਗੀ।