ਡੈਂਟ ਹਟਾਉਣ ਸਰਵਿਸ ਦਾ ਬਿਜਨੈਸ ਕਿਵੇਂ ਕਰੀਏ ?
ਜੇ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਦੰਦ ਹਟਾਉਣ ਦਾ ਕਾਰੋਬਾਰਅਤੇ ਮਨ ਵਿੱਚ ਬਾਰ–ਬਾਰ ਇਹ ਸਵਾਲ ਉੱਠਦੇ ਹਨ ਕਿ ਦੰਦ ਹਟਾਉਣ ਦਾ ਕਾਰੋਬਾਰਕਿਵੇਂ ਸ਼ੁਰੂ ਕਰੀਏ ? ਦਦ ਹਟਾਉਣ ਦਾ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਅਤੇ ਅੱਜ ਦੇ ਦੌਰ ਵਿੱਚ ਇਹ ਕਿੰਨਾ ਜਰੂਰੀ ਹੈ ?
ਦੰਦ ਹਟਾਉਣ ਦਾ ਕਾਰੋਬਾਰਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ?
ਤਾਂ ਤੁਸੀਂ ਸਹੀ ਜਗ੍ਹਾ ਆਏ ਹੋ।
ਅੱਜਕਲ ਟ੍ਰੈਫਿਕ ਇਨ੍ਹਾਂ ਜਿਆਦਾ ਹੋ ਗਿਆ ਹੈ ਕਿ ਗੱਡੀਆਂ ਨੂੰ ਕਿੱਤੇ ਨਾ ਕਿੱਤੇ ਕੋਈ ਡੈਂਟ ਪੈ ਹੀ ਜਾਂਦਾ ਹੈ। ਡੈਂਟ ਪੈਣ ਨਾਲ ਗੱਡੀ ਦੀ ਸਾਰੀ ਖੂਬਸੂਰਤੀ ਖਤਮ ਹੋ ਜਾਂਦੀ ਹੈ। ਇਸ ਕਰਕੇ ਗੱਡੀ ਦਾ ਮਾਲਕ ਗੱਡੀ ਨੂੰ ਤੁਰੰਤ ਕਿਸੇ ਡੈਂਟ ਰੇਮੋਵਲ ਦੀ ਸਰਵਿਸ ਦੇਣ ਵਾਲੇ ਕੋਲ ਲੈ ਜਾਂਦਾ ਹੈ ਤਾਕਿ ਕਾਰ ਨੂੰ ਫੇਰ ਤੋਂ ਖੂਬਸੂਰਤ ਬਣਾਇਆ ਜਾਏ। ਜੇ ਤੁਸੀਂ ਸੋਚ ਰਹੇ ਹੋ ਕਿ ਦੰਦ ਹਟਾਉਣ ਦਾ ਕਾਰੋਬਾਰਕੀਤਾ ਜਾਏ ਤਾਂ ਇਹ ਅੱਜ ਦੇ ਦੌਰ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਬਿਜਨੈਸ ਰਹੇਗਾ। ਆਉ ਬਾਰੀਕੀ ਨਾਲ ਜਾਣਦੇ ਹਾਂ ਦੰਦ ਹਟਾਉਣ ਦਾ ਕਾਰੋਬਾਰਬਾਰੇ –
ਦੰਦ ਹਟਾਉਣ ਦਾ ਕਾਰੋਬਾਰਅਤੇ ਟ੍ਰੇਨਿੰਗ – ਸਭ ਤੋਂ ਪਹਿਲਾਂ ਤੁਹਾਨੂੰ ਡੈਂਟ ਹਟਾਉਣ ਦੀ ਟ੍ਰੇਨਿੰਗ ਲੈਣੀ ਪਵੇਗੀ। ਕਿਓਂਕਿ ਬਿਨਾਂ ਟ੍ਰੇਨਿੰਗ ਤੋਂ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਬਿਨਾਂ ਟ੍ਰੇਨਿੰਗ ਵਾਲੇ ਬੰਦੇ ਤੋਂ ਕੋਈ ਕਾਰ ਮਾਲਕ ਡੈਂਟ ਹਟਾਉਣ ਦਾ ਕੰਮ ਨਹੀਂ ਕਰਵਾਉਣਾ ਚਾਹੇਗਾ। ਇਸ ਲਈ ਦੰਦ ਹਟਾਉਣ ਦਾ ਕਾਰੋਬਾਰਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਚੰਗੇ ਉਸਤਾਦ ਤੋਂ ਟ੍ਰੇਨਿੰਗ ਲੈਣੀ ਜਰੂਰੀ ਹੈ। ਟ੍ਰੇਨਿੰਗ ਲੈਣ ਤੋਂ ਬਾਅਦ ਤੁਹਾਨੂੰ ਪਤਾ ਲਗੇਗਾ ਕਿ ਕਿਸ ਪ੍ਰਕਾਰ ਦਾ ਡੈਂਟ ਕਿਸ ਪ੍ਰਕਾਰ ਦੇ ਉਪਕਰਨ ਨਾਲ ਨਿਕਲੇਗਾ। ਤੁਹਾਨੂੰ ਉਪਕਰਨ ਇਸਤੇਮਾਲ ਕਰਨ ਦੀ ਜਾਚ ਵੀ ਆਆ ਜਾਏਗੀ। ਇਸ ਤਰ੍ਹਾਂ ਤੁਸੀਂ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਮਝ ਜਾਓਗੇ ਕਿ ਤੁਹਾਨੂੰ ਕਿਹੜੇ ਕਿਹੜੇ ਉਪਕਰਨ ਖਰੀਦਣ ਦੀ ਲੋੜ ਹੈ ਅਤੇ ਇਹਨਾਂ ਉਪਕਰਨਾਂ ਨੂੰ ਖਰੀਦਣ ਵਿੱਚ ਕਿੰਨਾ ਖਰਚ ਆਏਗਾ। ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਉਪਕਰਨਾਂ ਨੂੰ ਸੁਚੱਜੇ ਢੰਗ ਨਾਲ ਰੱਖਣ ਵਾਸਤੇ ਕਿੰਨੀ ਜਗ੍ਹਾ ਦੀ ਲੋੜ ਪਵੇਗੀ।
ਦੰਦ ਹਟਾਉਣ ਦਾ ਕਾਰੋਬਾਰਵਾਸਤੇ ਜਗ੍ਹਾ ਦੀ ਚੋਣ – ਆਪਣੇ ਸਰਵਿਸ ਸਟੋਰ ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਾਰ ਏਜੇਂਸੀ ਦੇ ਨਜ਼ਦੀਕ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਤੁਸੀਂ ਏਜੇਂਸੀ ਵਾਲਿਆਂ ਨਾਲ ਕੰਟੈਕਟ ਕਰਕੇ ਡੈਂਟ ਹਟਾਉਣ ਦੀ ਸਰਵਿਸ ਖੁਦ ਦੇ ਸਕਦੇ ਹੋ।ਜਿਸ ਕਰਕੇ ਆਪਣੇ ਸਰਵਿਸ ਸੈਂਟਰ ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਜੇ ਤੁਹਾਨੂੰ ਐਸੀ ਲੋਕੇਸ਼ਨ ਤੇ ਆਪਣਾ ਡੈਂਟ ਰੇਮੂਵਲ ਸਰਵਿਸ ਸੈਂਟਰ ਬਣਾਉਣ ਦੀ ਜਗ੍ਹਾ ਨਹੀਂ ਮਿਲਦੀ ਤਾਂ ਤੁਸੀਂ ਆਪਣੇ ਸਟੋਰ ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ। ਜਿਵੇਂ ਕਿ ਜੇ ਸਰਵਿਸ ਸੈਂਟਰ ਕਿਸੇ ਕਾਰ ਮਾਰਕਿਟ ਦੇ ਨਜ਼ਦੀਕ ਹੋਏਗਾ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ। ਆਪਣੇ ਦੰਦ ਹਟਾਉਣ ਦਾ ਕਾਰੋਬਾਰ ਵਾਸਤੇ ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਗ੍ਹਾ ਖੁੱਲੀ ਹੋਵੇ ਕਿਓਂਕਿ ਕਾਰ ਖੜੀ ਕਰਨ ਵਾਸਤੇ ਅਤੇ ਕੰਮ ਕਰਨ ਵਾਸਤੇ ਕਾਫੀ ਜਗ੍ਹਾ ਦੀ ਲੋੜ ਪੈ ਸਕਦੀ ਹੈ।
ਕੰਟੈਕਟ ਅਤੇ ਕੰਟਰੈਕਟ – ਕਿਸੇ ਵੀ ਬਿਜਨੈਸ ਨੂੰ ਸਫਲ ਬਨਾਉਣ ਵਾਸਤੇ ਕੰਟੈਕਟ ਅਤੇ ਕੰਟਰੈਕਟ ਦਾ ਬਹੁਤ ਹੀ ਵੱਡਾ ਯੋਗਦਾਨ ਰਹਿੰਦਾ ਹੈ।ਇਸੇ ਤਰ੍ਰਾਂ ਹੀ ਦੰਦ ਹਟਾਉਣ ਦਾ ਕਾਰੋਬਾਰਵਾਸਤੇ ਕਾਰ ਡੀਲਰਾਂ, ਸਰਵਿਸ ਸੈਂਟਰਾਂ ਆਦਿ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਆਪਣੀ ਡੈਂਟ ਹਟਾਉਣ ਦੀ ਸਰਵਿਸ ਗਾਹਕਾਂ ਨੂੰ ਦੇ ਸਕੋ।ਕੰਟਰੈਕਟ ਕਰਨ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ ਦੰਦ ਹਟਾਉਣ ਦਾ ਕਾਰੋਬਾਰਦਾ ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।
ਗਾਹਕਾਂ ਨਾਲ ਸੰਪਰਕ – ਕਿਸੇ ਵੀ ਬਿਜਨੈਸ ਲਈ ਗਾਹਕ ਹੋਣਾ ਸਭ ਤੋਂ ਜਰੂਰੀ ਅਤੇ ਮੁੱਢਲੀ ਲੋੜ ਹੈ। ਜਿਆਦਾ ਗਾਹਕ ਮਤਲਬ ਜਿਆਦਾ ਮੁਨਾਫ਼ਾ। ਸਭ ਤੋਂ ਪਹਿਲਾਂ ਆਪਣੇ ਜਾਣਕਾਰਾਂ ਨੂੰ ਸੰਪਰਕ ਕਰਕੇ ਦੱਸਣਾ ਜਰੂਰੀ ਹੈ ਕਿ ਤੁਸੀਂ ਦੰਦ ਹਟਾਉਣ ਦਾ ਕਾਰੋਬਾਰਸ਼ੁਰੂ ਕੀਤਾ ਹੈ ਤਾਂ ਜੋ ਹੋਲੀ ਹੋਲੀ ਸਭ ਨੂੰ ਪਤਾ ਲੱਗੇ ਤੁਹਾਡੇ ਬਿਜਨੈਸ ਬਾਰੇ। ਕਿਓਂਕਿ ਇਸ ਤਰ੍ਹਾਂ ਹੀ ਤੁਹਾਨੂੰ ਤੁਹਾਡੇ ਸ਼ੁਰਵਾਤੀ ਗਾਹਕ ਮਿਲਣਗੇ। ਬਾਹਰ ਦੇ ਹੋਰ ਗਾਹਕਾਂ ਨਾਲ ਸੰਪਰਕ ਕਰਨ ਦੇ ਕਈ ਤਰੀਕੇ ਹਨ ਜਿਨ੍ਹਾਂ ਬਾਰੇ ਆਪਾਂ ਅੱਗੇ ਜਾਣਦੇ ਹਾਂ।
ਦੰਦ ਹਟਾਉਣ ਦਾ ਕਾਰੋਬਾਰਦੀ ਲੋਕਲ ਮਾਰਕੀਟਿੰਗ –
ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਚੰਗੀ ਕੰਪਨੀ ਨਾਲ ਕੰਟਰੈਕਟ ਕਰ ਲਿਆ ਅਤੇ ਸਭ ਨੂੰ ਵਧੀਆ ਸਰਵਿਸ ਦੇ ਰਹੇ ਹੋ,ਸਰਵਿਸ ਰੇਟ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਡੈਂਟ ਹਟਾਉਣ ਦੀ ਸਰਵਿਸ ਮਿਲ ਰਹੀ ਹੈ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ ਦੰਦ ਹਟਾਉਣ ਦਾ ਕਾਰੋਬਾਰਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੇ ਬਿਜਨੈਸ ਬਾਰੇ ਦੱਸ ਸਕਦੇ ਹਾਂ।
ਦੰਦ ਹਟਾਉਣ ਦਾ ਕਾਰੋਬਾਰਦੀ ਆਨਲਾਈਨ ਮਾਰਕੀਟਿੰਗ –
ਲੋਕਲ ਮਾਰਕੀਟਿੰਗ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ।ਜਿੱਥੇ ਲੋਕਲ ਮਾਰਕੀਟਿੰਗ ਬੱਸ ਨੇੜਲੇ ਇਲਾਕਿਆਂ ਵਿੱਚ ਤੁਹਾਡੇ ਬਿਜਨੈਸ ਦਾ ਪ੍ਰਚਾਰ ਕਰੇਗੀ ਉੱਥੇ ਹੀ ਆਨਲਾਈਨ ਮਾਰਕੀਟਿੰਗ ਤੁਹਾਡੇ ਬਿਜਨੈਸ ਦਾ ਪ੍ਰਚਾਰ ਦੁਨੀਆ ਭਰ ਵਿੱਚ ਕਰੇਗੀ। ਇਸ ਲਈ ਤੁਸੀਂ ਫੇਸਬੁੱਕ ਦਾ ਸਹਾਰਾ ਲੈ ਸਕਦੇ ਹੋ। ਆਪਣੇ ਪਹਿਲਾਂ ਦੇ ਗਾਹਕਾਂ ਬਾਰੇ ਦੱਸ ਸਕਦੇ ਹੋ ਅਤੇ ਆਪਣੇ ਕੰਮ ਦੀ ਵਿਸ਼ੇਹਤਾ ਬਾਰੇ ਵੀ ਦੱਸ ਸਕਦੇ ਹੋ
ਜਿਨ੍ਹਾਂ ਜਿਆਦਾ ਪ੍ਰਚਾਰ ਹੋਏਗਾ ਉਨ੍ਹਾਂ ਜ਼ਿਆਦਾ ਗਾਹਕ ਤੁਹਾਡੇ ਕੋਲ ਆਉਣਗੇ।
ਕੰਪੀਟੀਸ਼ਨ ਅਤੇ ਮੁੱਲ ਦੀ ਜਾਣਕਾਰੀ –
ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਡੈਂਟ ਰੇਮੋਵਲ ਸੈਂਟਰਾਂ ਦੀ ਜਾਣਕਾਰੀ ਜਰੂਰ ਲੈ ਲਓ। ਇਸ ਨਾਲ ਤੁਹਾਨੂੰ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋ। ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਡੈਂਟ ਸੈਂਟਰ ਆਪਣੀ ਸਰਵਿਸ ਦਾ ਕੀ ਮੁੱਲ ਲੈ ਰਹੇ ਨੇ। ਇਸ ਨਾਲ ਤੁਹਾਨੂੰ ਆਪਣੇ ਡੈਂਟ ਸਰਵਿਸ ਸੈਂਟਰ ਵਿੱਚ ਸਰਵਿਸ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ। ਤੁਸੀਂ ਘੱਟ ਮੁੱਲ ਤੇ ਵਧੀਆ ਸਰਵਿਸ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਸੈਂਟਰ ਵੱਲ ਖਿੱਚ ਸਕਦੇ ਹੋ।
ਇਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਡੈਂਟ ਹਟਾਉਣ ਸਰਵਿਸ ਦਾ ਬਿਜਨੈਸ ਸ਼ੁਰੂ ਕਰ ਸਕਦੇ ਹੋ। ਉਮੀਦ ਹੈ ਤੁਹਾਡਾ ਬਿਜਨੈਸ ਸਫਲ ਹੋਏਗਾ।