mail-box-lead-generation

written by | October 11, 2021

ਕਾਰਪਟ ਕਾਰੋਬਾਰ

×

Table of Content

ਭਾਰਤ ਵਿੱਚ ਕਾਲੀਨ ਦਾ ਬਿਜਨੈਸ ਕਿਵੇਂ ਸ਼ੁਰੂ ਕਰੀਏ 

ਜੇਕਰ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ  ਕਾਰਪੇਟ ਕਾਰੋਬਾਰ  ਅਤੇ ਮਨ ਵਿੱਚ ਬਾਰ-ਬਾਰ ਇਹ ਸਵਾਲ ਉੱਠਦੇ ਹਨ ਕਿ  ਕਾਰਪੇਟ ਕਾਰੋਬਾਰ ਕਿਵੇਂ ਸ਼ੁਰੂ ਕਰੀਏ ?  ਕਾਰਪੇਟ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਅਤੇ ਅੱਜ ਦੇ ਦੌਰ ਵਿੱਚ ਇਹ ਕਿੰਨਾ ਜਰੂਰੀ ਹੈ ? 

 ਕਾਰਪੇਟ ਕਾਰੋਬਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? 

ਤਾਂ ਤੁਸੀਂ ਸਹੀ ਜਗ੍ਹਾ ਆਏ ਹੋ।

ਕਾਰਪੇਟ ਕਾਰੋਬਾਰ ਵਾਸਤੇ ਚੰਗੀ ਜਗ੍ਹਾ –

ਆਪਣੇ ਸ਼ੋਰੂਮ ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਿਸੇ ਵੱਡੇ ਮਾਲ ਵਿੱਚ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਮਾਲ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਸ ਕਰਕੇ ਆਪਣੇ ਕਾਲੀਨ ਸ਼ੋਰੂਮ ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਮਾਲ ਵਿੱਚ ਲੈਬ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੇ ਸ਼ੋਰੂਮ ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ। ਜਿਵੇਂ ਕਿ ਜੇ ਕਾਲੀਨ ਸ਼ੋਰੂਮ ਕਿਸੇ ਕਪੜਾ ਮਾਰਕਿਟ   ਦੇ ਨਜ਼ਦੀਕ ਹੋਏਗਾ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ, ਜੋ ਤੁਹਾਡੇ ਸ਼ੋਰੂਮ ਵਿਚੋਂ ਕਾਲੀਨ ਲੈਣ ਆਉਣਗੇ। ਆਪਣੇ  ਕਾਰਪੇਟ ਕਾਰੋਬਾਰ  ਵਾਸਤੇ ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਗ੍ਹਾ ਖੁੱਲੀ ਹੋਵੇ ਕਿਓਂਕਿ ਕਲੀਨਾਂ ਦੇ ਰੱਖ ਰਖਾਵ ਲਈ ਕਾਫੀ ਜਗ੍ਹਾ ਦੀ ਲੋੜ ਪੈ ਸਕਦੀ ਹੈ। 

ਕਾਲੀਨ ਸ਼ੋਰੂਮ  ਦਾ ਨਾਮ

ਕਿਸੇ ਚੀਜ਼ ਦਾ ਨਾਮ ਹੀ ਉਸਦੀ ਪਹਿਚਾਣ ਬਣ ਜਾਂਦੀ ਹੈ ਇਸ ਕਰਕੇ ਆਪਣੇ ਸ਼ੋਰੂਮ ਦਾ ਨਾਮ ਕਾਫੀ ਸੋਚ ਸਮਝ ਕੇ ਰੱਖਣਾ ਜਰੂਰੀ ਹੈ। ਕਾਲੀਨਾਂ ਨਾਲ ਸਿੱਧੇ ਤੌਰ ਤੇ ਜੁੜੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਕਾਲੀਨ ਸ਼ੋਰੂਮ ਦਾ ਨਾਮ ਰੱਖਣ ਵਿੱਚ ਹੀ ਸਮਝਦਾਰੀ ਹੈ। ਨਾਮ ਇਸ ਤਰ੍ਹਾਂ ਦਾ ਹੋਵੇ ਜੋ ਬੋਲਣ ਅਤੇ ਦੱਸਣ ਵਿੱਚ ਕਾਫੀ ਸਪਸ਼ਟ ਅਤੇ ਸਾਰਥਕ ਹੋਵੇ। 

ਮਾਰਕੀਟਿੰਗ

ਅੱਜ ਦੇ ਦੌਰ ਵਿੱਚ ਸਫਲ  ਕਾਰਪੇਟ ਕਾਰੋਬਾਰ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਵਧੀਆ ਕਾਲੀਨ ਲੈ ਆਏ,ਕਾਲੀਨ ਦਾ ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਕਾਲੀਨ ਸ਼ੋਰੂਮ ਤੋਂ ਘੱਟ ਮੁੱਲ ਤੇ ਵਧੀਆ ਕਾਲੀਨ ਮਿਲ ਰਹੇ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਕਾਲੀਨ ਸ਼ੋਰੂਮ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਏਰੀਆ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਸ਼ੋਰੂਮ ਬਾਰੇ ਦੱਸ ਸਕਦੇ ਹਾਂ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਤੁਸੀਂ ਆਪਣੇ ਕਾਲੀਨ ਸ਼ੋਰੂਮ ਦਾ ਪ੍ਰਚਾਰ ਕਰ ਸਕਦੇ ਹੋ ਅਤੇ ਲੋਕਾਂ ਨੂੰ ਆਪਣੇ ਸ਼ੋਰੂਮ ਵੱਲ ਖਿੱਚ ਸਕਦੇ ਹੋ। ਲੋਕਲ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਹੋਰ ਵੀ ਸਮਾਣ,ਜੋ ਕਾਲੀਨ ਨਾਲ ਮਿਲਦਾ ਜੁਲਦਾ ਹੋਏ, ਲਿਆ ਕੇ ਆਪਣੇ ਸ਼ੋਰੂਮ ਵਿੱਚ ਰੱਖ ਸਕਦੇ ਹਾਂ। ਲੋਕਾਂ ਦੀ ਡਿਮਾਂਡ ਦਾ ਪਤਾ ਲਾਉਣ ਵਾਸਤੇ ਸ਼ੋਰੂਮ ਦੇ ਕਾਊਂਟਰ ਤੇ ਕਸਟਮਰ ਫੀਡਬੈਕ ਵਾਲੀ ਬੁਕ ਰੱਖ ਸਕਦੇ ਹਾਂ ਜਿੱਥੇ ਕਸਟਮਰ ਆਪਣਾ ਫੀਡਬੈਕ ਦੇ ਸਕਣ।

ਸ਼ੋਰੂਮ ਦਾ ਚੰਗਾ ਸਟਾਫ – 

ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਟੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਮੁੜ ਆਪਣੇ ਹੀ ਸ਼ੋਰੂਮ ਤੇ ਆਉਂਦਾ ਹੈ।

ਕੰਟੈਕਟ ਅਤੇ ਕੰਟਰੈਕਟ

ਕਾਲੀਨ ਦਾ ਬਿਜਨੈਸ ਸ਼ੁਰੂ ਕਰਦੇ ਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸੋ। ਕਿਓਂਕਿ ਉਹ ਹੀ ਤੁਹਾਡੇ ਪਹਿਲੇ ਗਾਹਕ ਬਣ ਸਕਦੇ ਹਨ। ਆਪਣੇ ਕੰਟੈਕਟ ਵਿੱਚ ਜਿੰਨੇ ਵੀ ਲੋਕ ਹਨ ਸਭ ਨੂੰ ਆਪਣੇ ਕਾਲੀਨ ਬਿਜਨੈਸ ਬਾਰੇ ਦੱਸੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਤੁਹਾਡੇ ਬਿਜਨੈਸ ਬਾਰੇ ਪਤਾ ਲੱਗੇ। 

ਇਸ ਤੋਂ ਬਾਅਦ ਗੱਲ ਆਉਂਦੀ ਹੈ ਕੰਟਰੈਕਟ ਦੀ। ਤੁਸੀਂ ਆਪਣੇ ਆਸ ਪਾਸ ਦੇ ਕਿਸੇ ਇੰਟੀਰੀਯਰ ਡਿਜ਼ਾਈਨਰ ਨਾਲ ਕੰਟਰੈਕਟ ਕਰ ਸਕਦੇ ਹੋ ਜਿਸ ਨਾਲ ਉਹ ਆਪਣੇ ਕੋਲ ਆਏ ਗਾਹਕਾਂ ਦੇ ਦਫਤਰਾਂ ਜਾ ਘਰਾਂ ਵਿੱਚ ਕਾਲੀਨ ਵੱਛਾਉਣ ਦੀ ਜਰੂਰਤ ਨੂੰ ਤੁਹਾਡੇ ਸ਼ੋਰੂਮ ਤੋਂ ਪੁਰਾ ਕਰਨ। ਜੇ ਕਿਸੇ ਇੰਟੀਰੀਯਰ ਡਿਜ਼ਾਈਨਰ  ਨਾਲ ਕੰਟਰੈਕਟ ਨਾ ਹੋ ਸਕੇ ਤਾਂ ਤੁਸੀਂ ਆਸ ਪਾਸ ਦੇ ਵਪਾਰੀਆਂ ਨਾਲ ਕੰਟਰੈਕਟ ਕਰ ਸਕਦੇ ਹੋ। ਜਿਵੇਂ ਜਿਵੇਂ ਤੁਹਾਡਾ ਸ਼ੋਰੂਮ ਪ੍ਰਚੱਲਤ ਹੋਏਗੀ ਓਵੇਂ ਓਵੇਂ ਤੁਹਾਡੇ ਲਈ ਨਵੇਂ  ਕੰਟਰੈਕਟ ਕਰਨਾ ਆਸਾਨ ਹੋਏਗਾ। 

ਟੈਸਟ ਮਸ਼ੀਨਾਂ ਦੀ ਗੁਣਵੱਤਾ ਅਤੇ ਸਾਂਭ – ਸੰਭਾਲ- ਆਪਣੇ ਸ਼ੋਰੂਮ ਵਾਸਤੇ  ਕਾਲੀਨ ਵਧਿਆ ਗੁਣਵੱਤਾ ਵਾਲੇ ਲੈ ਕੇ ਆਉਣਾ ਬਹੁਤ ਜਰੂਰੀ ਹੈ। ਫੇਰ ਕਾਲੀਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਵਧੀਆ ਕੰਡੀਸ਼ਨ ਵਿੱਚ ਰੱਖਣਾ ਵੀ ਜਰੂਰੀ ਹੈ। ਕਾਲੀਨਾਂ ਦੀ ਸਾਂਭ- ਸੰਭਾਲ ਕਾਫੀ ਚੰਗੇ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਗਾਹਕਾਂ ਨੂੰ ਕਾਲੀਨ ਪਸੰਦ ਆਆ ਸੱਕਣ।  

ਕਾਲੀਨ ਸ਼ੋਰੂਮ ਵਾਸਤੇ ਕੂਲ ਨਿਵੇਸ਼ – ਸਭ ਤੋਂ ਪਹਿਲਾਂ ਤੁਹਾਨੂੰ ਸ਼ੋਰੂਮ ਦੀ ਜਗ੍ਹਾ ਟੇ ਪੈਸੇ ਲਾਉਣਾ ਪਏਗਾ। ਉਸ ਤੋਂ ਬਾਦ ਸ਼ੋਰੂਮ ਸੈੱਟ ਅਪ ਕਰਨਾ ਹੋਏਗਾ ਜਿਸ ਵਿੱਚ ਕਾਫੀ ਨਿਵੇਸ਼ ਦੀ ਜਰੂਰਤ ਪਏਗੀ। ਬਾਕੀ ਹਰ ਮਹੀਨੇ ਹੋਣ ਵਾਲੇ ਖਰਚਿਆਂ ਵਿਚ ਬਿਜਲੀ ਦਾ ਬਿਲ,ਸਟਾਫ ਦੀ ਤਨਖਵਾਹ ਅਤੇ ਜੇ ਸ਼ੋਰੂਮ ਦੀ ਜਗ੍ਹਾ ਕਿਰਾਏ ਤੇ ਹੈ ਤਾਂ ਉਸ ਦਾ ਕਿਰਾਇਆ ਸ਼ਾਮਿਲ ਹੋਏਗਾ। 

 ਕਾਰਪੇਟ ਕਾਰੋਬਾਰ ਵਾਸਤੇ ਬਿਜਨੈਸ ਪਲਾਨ -ਕੋਈ ਗਲਤੀ ਨਾ ਕਰੋ: ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਦਯੋਗ ਵਿੱਚ ਹੋ, ਇੱਕ ਕਾਰੋਬਾਰੀ ਯੋਜਨਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਰਸਮੀ ਕਾਰੋਬਾਰੀ ਯੋਜਨਾ ਦੀ ਜ਼ਰੂਰਤ ਨਾ ਪਵੇ ਜੇ ਤੁਸੀਂ ਆਪਣੇ ਕਾਰੋਬਾਰ ਲਈ ਕੋਈ ਲੋਨ ਜਾਂ ਨਿਵੇਸ਼ ਫੰਡ ਦੀ ਮੰਗ ਨਹੀਂ ਕਰ ਰਹੇ ਹੋ, ਪਰ ਫੇਰ ਵੀ ਬਿਜਨੈਸ ਪਲਾਨ ਨੂੰ ਨਾ ਛੱਡੋ।ਇਸ ਦੀ ਬਜਾਏ ਇੱਕ ਛੋਟੀ ਵਪਾਰ ਯੋਜਨਾ ਲਿਖੋ।ਤੁਸੀਂ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਕਰ ਸਕਦੇ ਹੋ। ਕਾਰੋਬਾਰੀ ਯੋਜਨਾ ਨੂੰ ਲਿਖਣਾ ਵਿਗਿਆਨਕ ਤੌਰ ਤੇ ਸਿੱਧ ਕਰਦਾ ਹੈ ਕਿ ਤੁਹਾਨੂੰ ਤੇਜ਼ੀ ਨਾਲ ਵੱਧਣ ਵਿੱਚ ਸਹਾਇਤਾ ਕਰਦਾ ਹੈ, ਇਸ ਲਈ ਇਸ ਕਦਮ ਨੂੰ ਨਾ ਛੱਡੋ।ਤੁਹਾਡੀ ਕਾਰੋਬਾਰੀ ਯੋਜਨਾ ਵਿੱਚ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:

  • ਕਾਰੋਬਾਰੀ ਵੇਰਵੇ, ਜਿਵੇਂ ਤੁਹਾਡੇ ਕਾਰੋਬਾਰੀ ਉਦੇਸ਼ ਅਤੇ ਮਿਸ਼ਨ।
  • ਮਾਲਕੀ ਦਾ ਪੈਟਰਨ।
  • ਉਨ੍ਹਾਂ ਕਾਲੀਨਾਂ ਦੀ ਵਿਸਤ੍ਰਿਤ ਸੂਚੀ ਜੋ ਤੁਸੀਂ ਕਰਨਾ ਚਾਹੁੰਦੇ ਹੋ। ਸੈੱਟ-ਅਪ ਖਰਚੇ ਸ਼ਾਮਲ ਹੁੰਦੇ ਹਨ ਜਿਸ ਵਿੱਚ ਕਾਰੋਬਾਰ ਲਈ ਖਰੀਦੇ ਸਾਰੇ ਉਪਕਰਣ ਸ਼ਾਮਲ ਹੋਣੇ ਚਾਹੀਦੇ ਹਨ।
  • ਕਰਮਚਾਰੀ ਢਾਂਚਾ।
  • ਕੀਤੇ ਗਏ ਮਾਰਕੀਟ ਵਿਸ਼ਲੇਸ਼ਣ ਦੇ ਨਾਲ ਇੱਕ ਮਾਰਕੀਟਿੰਗ ਯੋਜਨਾ। 

ਉਮੀਦ ਹੈ ਇਸ ਲੇਖ ਰਾਹੀਂ ਤੁਹਾਨੂੰ  ਕਾਰਪੇਟ ਕਾਰੋਬਾਰ ਦੀ ਬਹੁਤ ਵਧੀਆ ਜਾਨਕਰੀ ਮਿਲੀ ਹੋਏਗੀ। 

ਇਹ ਤਰੀਕੇ ਇਸਤੇਮਾਲ ਕਰ ਕੇ ਤੁਸੀਂ ਆਪਣਾ ਕਾਲੀਨਾਂ  ਦਾ ਬਿਜਨੈਸ ਸ਼ੁਰੂ ਵੀ ਕਰ ਸਕਦੇ ਹੋ ਅਤੇ ਪਹਿਲਾਂ ਤੋਂ ਸ਼ੁਰੂ ਕਾਲੀਨ ਬਿਜਨੈਸ ਨੂੰ ਸਫਲ ਵੀ ਬਣਾ ਸਕਦੇ ਹੋ। ਸ਼ੁਭ ਕਾਮਨਾ।

ਬੇਦਾਅਵਾ :
ਇਸ ਵੈੱਬਸਾਈਟ ਤੇ ਪ੍ਰਦਾਨ ਕੀਤੀ ਗਈ ਜਾਣਕਾਰੀ, ਉਤਪਾਦ ਅਤੇ ਸੇਵਾਵਾਂ ਬਿਨਾਂ ਕਿਸੇ ਵਾਰੰਟੀ ਜਾਂ ਪ੍ਰਤੀਨਿਧਤਾ, ਸਮੀਕਰਨ ਜਾਂ ਸੁਝਾਅ ਤੋਂ ਬਿੰਨਾ "ਜਿਵੇਂ ਹੈ" ਅਤੇ "ਜਿਵੇਂ ਉਪਲੱਬਧ ਹਨ" ਆਧਾਰ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Khatabook ਬਲੌਗ ਸਿਰਫ਼ ਵਿੱਤੀ ਉਤਪਾਦਾਂ ਅਤੇ ਸੇਵਾਵਾਂ ਦੀ ਵਿਦਿਅਕ ਵਿਚਾਰ-ਵਟਾਂਦਰਾ ਲਈ ਹਨ। Khatabook ਇਹ ਗਾਰੰਟੀ ਨਹੀਂ ਦਿੰਦਾ ਕਿ ਉਹਨਾਂ ਵੱਲੋ ਪ੍ਰਦਾਨ ਕੀਤੀ ਸੇਵਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਜਾਂ ਇਹ ਬਿੰਨਾ ਕਿਸੇ ਵਿਘਨ ਤੋਂ, ਸਮੇਂ ਸਿਰ ਅਤੇ ਸੁਰੱਖਿਅਤ ਹੋਵੇਗੀ, ਅਤੇ ਦਿੱਕਤਾ ਜੇਕਰ ਕੋਈ ਆਉਂਦੀਆ ਹਨ, ਨੂੰ ਠੀਕ ਕੀਤਾ ਜਾਵੇਗਾ। ਇੱਥੇ ਮੌਜੂਦਾ ਸਮੱਗਰੀ ਅਤੇ ਜਾਣਕਾਰੀ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਕੋਈ ਵੀ ਕਾਨੂੰਨੀ, ਵਿੱਤੀ ਜਾਂ ਕਾਰੋਬਾਰੀ ਫੈਸਲੇ ਲੈਣ ਦੇ ਲਈ ਉਪਲੱਬਧ ਜਾਣਕਾਰੀ ਤੇ ਭਰੋਸਾ ਕਰਨ ਤੋਂ ਪਹਿਲਾਂ ਕਿਸੇ ਪੇਸ਼ੇਵਰ(ਪ੍ਰੋਫੈਸ਼ਨਲ) ਨਾਲ ਸਲਾਹ-ਮਸ਼ਵਰਾ ਕਰ ਲਓ। ਇਸ ਜਾਣਕਾਰੀ ਨੂੰ ਆਪਣੇ ਜਿੰਮੇਵਾਰੀ ਤੇ ਵਰਤੋਂ। Khatabook ਵੈੱਬਸਾਈਟ ਤੇ ਮੌਜੂਦ ਕਿਸੇ ਵੀ ਨਕਲੀ, ਗਲਤ ਜਾਂ ਅਧੂਰੀ ਜਾਣਕਾਰੀ ਲਈ ਜੁੰਮੇਵਾਰ ਨਹੀਂ ਹੋਵੇਗੀ। ਹਾਲਾਂਕਿ ਇਹ ਸੁਨਿਸ਼ਚਿਤ ਕਰਨ ਲਈ ਹਰ ਮੁਨਾਸਿਬ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵੈੱਬਸਾਈਟ ਵਿੱਚ ਮੌਜੂਦ ਜਾਣਕਾਰੀ ਅੱਪਡੇਟ ਕੀਤੀ ਗਈ ਹੋਵੇ, ਉਚਿਤ ਅਤੇ ਸਹੀ ਹੋਵੇ, Khatabook ਕਿਸੇ ਵੀ ਉਦੇਸ਼ ਲਈ ਵੈੱਬਸਾਈਟ ਤੇ ਸ਼ਾਮਲ ਵੈੱਬਸਾਈਟ ਜਾਂ ਜਾਣਕਾਰੀ, ਉਤਪਾਦ, ਸੇਵਾਵਾਂ ਜਾਂ ਸੰਬੰਧਿਤ ਗ੍ਰਾਫਿਕਸ ਦੇ ਸੰਬੰਧ ਵਿੱਚ ਇਸ ਦੇ ਸੰਪੂਰਨ ਹੋਣ ਦੀ ,ਭਰੋਸੇਯੋਗ, ਬਿਲਕੁਲ ਸਹੀ ਹੋਣ, ਉਚਿਤ ਹੋਣ ਜਾਂ ਇਸ ਦੀ ਉਪਲੱਬਧਤਾ ਦੀ ਕੋਈ ਗਾਰੰਟੀ ਨਹੀਂ ਦਿੰਦੀ। Khatabook ਕਿਸੇ ਤਕਨੀਕੀ ਖਰਾਬੀ ਜਾਂ ਕਿਸੇ ਹੋਰ ਕਾਰਨ ਵੈੱਬਸਾਈਟ ਦੇ ਅਸਥਾਈ ਤੌਰ ਤੇ ਉਪਲੱਬਧ ਨਾ ਹੋਣ ਲਈ, ਆਪਣੀ ਪਹੁੰਚ ਤੋਂ ਬਾਹਰ ਅਤੇ ਇਸ ਵੈਬਸਾਈਟ ਦੀ ਵਰਤੋਂ ਜਾਂ ਇਸ ਦਾ ਉਪਯੋਗ, ਜਾਂ ਕਿਸੇ ਕਾਰਨ ਇਸ ਵੈਬਸਾਈਟ ਦੀ ਵਰਤੋਂ ਨਾ ਕਰਨ ਜਾਂ ਇਸ ਦਾ ਉਪਯੋਗ ਕਰਨ ਵਿੱਚ ਅਸਮਰੱਥਾ ਦੇ ਨਤੀਜੇ ਦੇ ਵਜੋਂ ਕਿਸੇ ਵੀ ਹਾਨੀ ਜਾਂ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵੇਗੀ।
×
mail-box-lead-generation
Get Started
Access Tally data on Your Mobile
Error: Invalid Phone Number

Are you a licensed Tally user?